ਸਾਡੇ ਨਾਲ ਗੱਲ ਕਰੋ

ਅਸੀਂ ਸੁਣ ਰਹੇ ਹਾਂ! ਅਸੀਂ ਤੁਹਾਡੇ ਕੋਲੋਂ ਸੁਣਨਾਂ ਚਾਹੁੰਦੇ ਹਾਂ। ਸਾਨੂੰ ਆਪਣੇ ਅਨੁਭਵ ਬਾਰੇ ਰਾਏ ਭੇਜੋ। ਸਾਨੂੰ ਦੱਸੋ ਅਸੀਂ ਠੀਕ ਕੀ ਕਰ ਰਹੇ ਹਾਂ, ਅਸੀਂ ਚੰਗੇਰਾ ਕੀ ਕਰ ਸਕਦੇ ਹਾਂ ਅਤੇ ਤੁਸੀਂ ਜੋ ਚਾਹੁੰਦੇ ਹੋ ਉਹ ਕੀ ਹੈ। ਨਾਲ ਨੱਥੀ ਹੋਇਆ ਫਾਰਮ ਭਰੋ ਜਾਂ 604-507-6400 ਜਾਂ 1-800-324-6747 'ਤੇ ਫੋਨ ਕਰੋ।

ਜੀ ਆਇਆਂ ਨੂੰ

ਬੜੀ ਖੁਸ਼ੀ ਹੋਈ ਸਾਡੇ ਨਾਲ ਕੁਝ ਸਮਾਂ ਬਿਤਾਉਣ ਲਈ ਤੁਸੀਂ ਆਏ। ਖਾਲਸਾ ਕਰੈਡਿਟ ਯੂਨੀਅਨ ਬਾਰੇ ਅਤੇ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਇਸ ਬਾਰੇ ਵਧੇਰੇ ਜਾਣਨ ਲਈ ਆਪਣੀ ਆਨਲਾਈਨ ਫੇਰੀ ਦਾ ਆਨੰਦ ਮਾਣੋ।

ਸਾਡਾ ਉਦੇਸ਼

ਸਭ ਤੋਂ ਵੱਧ ਕਾਮਯਾਬ ਸਿੱਖ ਕਰੈਡਿਟ ਯੂਨੀਅਨ ਬਣਨਾਂ। ਆਪਣੀ ਕਮਿਊਨਿਟੀ ਬਾਰੇ ਧਿਆਨ ਕਰਨਾਂ ਅਤੇ ਸਿੱਖ ਵਿਦਿਆ, ਸੱਭਿਆਚਾਰ ਅਤੇ ਧਰਮ ਵਾਸਤੇ ਯੋਗਦਾਨ ਪਾਉਣਾ। ਵਾਤਾਵਰਣ ਪ੍ਰਤਿ ਸੁਚੇਤ ਅਤੇ ਪ੍ਰਤਿਬਧ ਸੰਸਥਾ ਬਣਨਾਂ, ਜਿਹੜੀ ਆਪਣੇ ਮੈਂਬਰ-ਮਾਲਕਾਂ ਪ੍ਰਤਿ ਜੁਆਬਦੇਹ ਹੋਵੇ।

ਜੀ ਆਇਆਂ ਨੂੰ

ਖਾਲਸਾ ਕਰੈਡਿਟ ਯੂਨੀਅਨ (KCU) ਦੇ ਵੈੱਬਸਾਈਟ 'ਤੇ ਜੀ ਆਇਆਂ ਨੂੰ। ਅਸੀਂ ਇਕ ਨਿੱਘੀ ਦੋਸਤੀ ਦੀ ਭਾਵਨਾਂ ਨਾਲ ਤੁਹਾਨੂੰ ਜੀ ਆਇਆਂ ਆਖਦੇ ਹਾਂ, ਜਿਹੜੀ ਭਾਵਨਾ ਪੂਰੀ ਸੰਸਥਾ ਭਰ 'ਚ ਤੁਹਾਨੂੰ ਮਿਲੇਗੀ।
1986 'ਚ ਆਪਣੇ ਦਰਵਾਜ਼ੇ ਖੋਲ੍ਹਣ ਤੋਂ ਲੈ ਕੇ ਖਾਲਸਾ ਕਰੈਡਿਟ ਯੂਨੀਅਨ ਦੁਨੀਆਂ ਭਰ 'ਚ ਸਿੱਖ ਮਲਕੀਅਤ ਵਾਲੀ ਸਭ ਤੋਂ ਵੱਡੀ ਵਿੱਤੀ ਸੰਸਥਾ ਬਣਨ ਤੱਕ ਵਧ ਚੁੱਕੀ ਹੈ।

Learn more

ਫਰੀ ਚੈਕਿੰਗ

ਖਾਲਸਾ ਕਰੈਡਿਟ ਯੂਨੀਅਨ ਆਪਣੇ ਮੈਬਰਾਂ ਲਈ ਮੌਜ਼ੂਦ ਹੈ। ਸਾਡੀਆਂ ਚਾਲੂ ਪਰਮੋਸ਼ਨਾਂ 'ਚੋਂ ਇਕ ਸਾਡਾ ਫਰੀ ਚੈਕਿੰਗ ਆਕਊਂਟ ਹੈ।

Learn more

ਟੈਕਸ ਫਰੀ ਸੇਵਿੰਗ ਅਕਾਊਂਟ (TFSA)

ਸਰਕਾਰ ਵੱਲੋਂ ਲਿਆਂਦੇ ਨਵੇਂ ਟੈਕਸ ਫਰੀ ਸੇਵਿੰਗਜ਼ ਅਕਾਊਂਟ (TFSA) ਦਾ ਫਾਇਦਾ ਲਉ ਜਿਹੜਾ ੧੮ ਸਾਲ ਜਾਂ ਵੱਧ ਉਮਰ ਦੇ ਕੈਨੇਡੀਅਨ ਲੋਕਾਂ ਨੂੰ ਇਕ ਟੈਕਸ ਫਰੀ ਯੋਜਨਾਂ 'ਚ 2013 ਲਈ 5,500 ਡਾਲਰ ਤੱਕ ਅਤੇ 2009 ਤੋਂ 2012 ਤੱਕ ਦੇ ਸਾਲਾਂ ਲਈ 5,000 ਡਾਲਰ ਤੱਕ ਦੀ ਬੱਚਤ ਕਰਨ ਦੀ ਇਜਾਜ਼ਤ ਦਿੰਦਾ ਹੈ।

Learn more

CTV News - BC
Two snowboarders and five skiers went out of bounds at the Sun Peaks Resort on Monday.
Quarterly results leading up to the budget show this is widely expected to be another surplus.
When conditions align, the city can become smothered under a noticeably thick, hazy blanket of smoke.